Health is Wealth, Don't Compromise ~•~ Eat Right, Live Strong ~•~ Your Body Deserves the Best, Treat it Well ~•~ Fitness for Life, Not Just for Summer ~•~ A Healthy Tomorrow Begins Today ~•~ Stay Fit, Feel Young at Heart ~•~ Mind, Body, Spirit: Balance Them All for Health
ਪੰਜਾਬ ਨੂੰ ਰੇਬੀਜ਼-ਮੁਕਤ ਬਣਾਉਣ ਲਈ ਸਿਹਤ ਵਿਭਾਗ ਨੇ ਪੀਡੂ (ਜਾਨਵਰ ਭਲਾਈ ਸੰਸਥਾ) ਨਾਲ ਸਮਝੌਤਾ ਕੀਤਾ ਹੈ। ਇਸ ਸਹਿਯੋਗ ਨਾਲ 2030 ਤੱਕ ਪੰਜਾਬ ਨੂੰ ਰੇਬੀਜ਼-ਮੁਕਤ ਕਰਨ ਸਬੰਧੀ ਸਟੇਟ ਐਕਸ਼ਨ ਪਲਾਨ ਬਣਾਇਆ ਜਾਵੇਗਾ , ਜੋ ਮੋਹਾਲੀ ਤੋਂ ਸ਼ੁਰੂ ਹੋ ਕੇ ਪੂਰੇ ਸੂਬੇ ਵਿੱਚ ਲਾਗੂ ਹੋਵੇਗਾ।
No comments:
Post a Comment